ਅੱਜ ਕੱਲ ਦੇ ਜੁਆਕਾਂ ਨੂੰ ਕੀ ਹੋ ਗਿਆ

ਇਹ ਬਸ ਪੰਜ ਛੇ ਗਾਇਕਾਂ ਲਈ ਹੀ ਇਕ ਦੂਸਰੇ ਨਾਲ ਲੜੀ ਜਾ ਰਹੇ। ਜੇ ਤੁਸੀਂ ਕਿਸੇ ਗਾਇਕ ਕਰਕੇ ਕਿਸੇ ਨਾਲ ਲੜ ਰਹੇ ਹੋ ਤਾਂ ਤੁਸੀਂ ਉਸ ਗਾਇਕ ਦੀ ਸ਼ਖ਼ਸੀਅਤ ਕਰਕੇ ਉਸਦੇ fan ਹੋ ਨਾ ਕਿ ਉਸਦੇ ਗਾਣਿਆ ਕਰਕੇ। ਏਹਨਾਂ ਗਾਇਕਾਂ ਦੇ ਆਉਣ ਤੋਂ ਪਹਿਲਾਂ ਵੀ ਪੰਜਾਬੀ ਗਾਣੇ ਆਉਂਦੇ ਸੀ ਅਤੇ ਅਸੀਂ ਸੁਣਦੇ ਸੀ ਪਰ ਅਸੀਂ ਕਦੀ ਕਿਸੇ ਗਾਇਕ ਦਾ ਨਾਂ ਲੈ ਕੇ ਕਿਸੇ ਦੂਸਰੇ ਨਾਲ ਬਹਿਸਦੇ ਨਹੀਂ ਰਹੇ